ਪੰਜਾਬੀ ਸਾਹਿਤ ਸਭਾ ਦਾ ਮੁੱਖ ਮੰਤਵ ਸਦਾ ਵਿਦਿਆਰਥੀਆਂ ਅੰਦਰ ਆਤਮ ਵਿਸ਼ਵਾਸ਼ ਦੇਨਾਲ-ਨਾਲ ਰਚਨਾਤਮਕ ਅਤੇ ਸੁਹਜਾਤਮਕ ਰਚੀਆਂ ਨੂੰ ਪ੍ਰਫੁਲਿੱਤ ਕਰਨਾ ਰਿਹਾ ਹੈ। ਸਮੇਂ-ਸਮੇਂ ਤੇਸਾਹਿਤ ਨਾਲ ਜੋੜਣ ਦੇ ਮੁੱਖ ਮੰਤਵ ਨੂੰ ਸਾਹਮਣੇਰੱਖਦੇ ਹੋਏ, ਪੰਜਾਬੀ ਸਾਹਿਤਨਾਲ ਸੰਬੰਧਿਤ ਵੱਖ-ਵੱਖ ਕ੍ਰਿਆਵਾਂ ਅਤੇ ਮੁਕਾਬਲੇ ਕਰਵਾਏ ਜਾਂਦੇਹਨ, ਤਾਂ ਜੋ ਵਿਦਿਆਰਥੀ ਪੰਜਾਬੀ ਸਾਹਿਤ ਨਾਲ ਜੁੜੇ ਰਹਿਣ ਅਤੇ ਨਿਪੁੰਨ ਅਧਿਆਪਕ ਬਣਸਕਣ।